ਪਿੰਡ ਖੁਜਾਲਾ ਤੋਂ ਬਲਾਕ ਸੰਮਤੀ ਚੋਣਾਂ ਤੋਂ ਆਜ਼ਾਦ ਉਮੀਦਵਾਰ ਬੀਬੀ ਰਣਜੀਤ ਕੌਰ ਮੱਲੀ ਦੇ ਹੱਕ ਵਿੱਚ ਹੋਈ ਵੱਡੀ ਮੀਟਿੰਗ

SHARE:

ਰਾਵੀ ਨਿਊਜ ਸਰਵਣ ਸਿੰਘ ਕਲਸੀ

ਸ੍ਰੀ ਹਰਗੋਬਿੰਦਪੁਰ ਸਾਹਿਬ। ਵਿਧਾਨ ਸਭਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਬਲਾਕ ਕਾਦੀਆਂ ਅਧੀਨ ਆਉਂਦੇ ਬਲਾਕ ਸੰਮਤੀ ਜੋਨ ਖੁਜਾਲਾ ਤੋਂ ਸਮਾਜ ਸੇਵੀ ਗੁਰ ਮੰਗਤ ਸਿੰਘ ਮੱਲੀ ਦੀ ਪਤਨੀ ਸ਼੍ਰੀਮਤੀ ਰਣਜੀਤ ਕੌਰ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਭਰੇ ਹੋਏ ਹਨ ਅੱਜ ਉਹਨਾਂ ਦੇ ਹੱਕ ਵਿੱਚ ਉਹਨਾਂ ਦੇ ਘਰ ਵਿੱਚ ਪਿੰਡ ਵਾਸੀਆਂ ਵੱਲੋਂ ਭਰਵੇਂ ਇਕੱਠ ਵਿੱਚ ਮੀਟਿੰਗ ਕਰਦਿਆਂ ਮੈਡਮ ਮੱਲੀ ਨੂੰ ਭਰੋਸਾ ਦਵਾਇਆ ਕਿ ਉਹ ਆਪਣੀ ਵੋਟ ਉਹਨਾਂ ਦੇ ਹੱਕ ਵਿੱਚ ਭਗਤਾਉਣਗੇ

Raavi Voice
Author: Raavi Voice

Leave a Comment